ਪੰਜਾਬ

punjab

ETV Bharat / videos

ਲੁਧਿਆਣਾ ਪੁਲਿਸ ਵੱਲੋਂ ਤੜਕੇ ਨਸ਼ਾ ਤਸਕਰਾਂ 'ਤੇ ਰੇਡ, ਹਿਰਾਸਤ 'ਚ ਲਏ 40 ਸ਼ੱਕੀ - ਨਸ਼ਾ ਤਸਕਰ

By

Published : Nov 22, 2019, 7:42 AM IST

Updated : Nov 22, 2019, 12:02 PM IST

ਲੁਧਿਆਣਾ ਪੁਲਿਸ ਨੇ ਘੋੜਾ ਕਾਲੋਨੀ ਅਮਰਪੁਰਾ ਇਲਾਕੇ ਵਿੱਚ ਤੜਕੇ ਰੇਡ ਕੀਤੀ ਜਿਸ ਦਾ ਈਟੀਵੀ ਭਾਰਤ ਦੀ ਟੀਮ ਵੀ ਹਿੱਸਾ ਬਣੀ। ਇਸ ਦੌਰਾਨ 5 ਵਜੇ ਤੋਂ ਲੈ ਕੇ 6 ਵਜੇ ਤੱਕ ਨਸ਼ਾ ਤਸਕਰਾਂ 'ਤੇ ਦਬਿਸ਼ ਕੀਤੀ ਗਈ। 40 ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ 2 ਘਰਾਂ ਚੋਂ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਵਲੋਂ ਖੁਲਾਸਾ ਕੀਤਾ ਜਾਵੇਗਾ।
Last Updated : Nov 22, 2019, 12:02 PM IST

ABOUT THE AUTHOR

...view details