ਜਲ੍ਹਿਆਂਵਾਲਾ ਬਾਗ਼ ਗੋਲੀ ਕਾਂਡ ਨੂੁੰ ਲੈ ਕੇ ਈਟੀਵੀ ਭਾਰਤ ਦੀ ਜਤਿੰਦਰ ਪੰਨੂੰ ਨਾਲ ਖਾਸ ਗੱਲਬਾਤ - Jatinder Pannu
ਪੰਜਾਬ ਦੇ ਮਸ਼ਹੂਰ ਪੱਤਰਕਾਰ ਜਤਿੰਦਰ ਪੰਨੂੰ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਏ ਗੋਲੀ ਕਾਂਡ ਬਾਰੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਕਾ ਪੰਜਾਬੀਆਂ ਲਈ ਨਾ ਭੁੱਲਣਯੋਗ ਹੈ। ਇਹ ਸਾਕਾ ਸੂਬੇ ਲਈ ਬਹੁਤ ਹੀ ਮਾਣ ਮੱਤਾ ਕਾਂਡ ਹੈ, ਕਿਉਂਕਿ ਇਸ ਦੌਰਾਨ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਸਨ।