ਦੀਵਾਲੀ ਮੌਕੇ ਸ਼ਰਧਾਲੂਆਂ ਨੇ ਬਾਬਾ ਖੇਤਰਪਾਲ ਜੀ ਦੀ ਕੀਤੀ ਪੂਜਾ
ਫ਼ਿਰੋਜ਼ਪੁਰ: ਦੀਵਾਲੀ ਮੌਕੇ ਜਿੱਥੇ ਲੋਕ ਘਰ ਵਿੱਚ ਖੁਸ਼ੀ ਮਣਾ ਰਹੇ ਹਨ ਉੱਥੇ ਹੀ ਧਾਰਮਿਕ ਸਥਾਨਾਂ ਵਿੱਚ ਜਾ ਕੇ ਵੀ ਰੱਬ ਦੀ ਅਸੀਸ ਲੈ ਰਹੇ ਹਨ। ਉੱਥੇ ਹੀ ਫ਼ਿਰੋਜ਼ਪੁਰ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਸ਼ਰਧਾਲੂਆਂ ਵੱਲੋਂ ਬਾਬਾ ਖੇਤਰਪਾਲ ਜੀ ਦੇ ਸਥਾਨ 'ਤੇ ਹਾਜ਼ਰੀ ਭਰੀ ਗਈ। ਵੱਡੀ ਤਦਾਦ 'ਚ ਸ਼ਰਧਾਲੂਆਂ ਨੇ ਬਾਬਾ ਖੇਤਰ ਪਾਲ ਦੀ ਪੂਜਾ ਕੀਤੀ।
Last Updated : Nov 16, 2020, 2:58 PM IST