ਪੰਜਾਬ

punjab

By

Published : Aug 8, 2019, 7:36 AM IST

ETV Bharat / videos

ਅੰਮ੍ਰਿਤਸਰ: ਭਾਜਪਾ ਨੇਤਾ ਨੇ ਮਰਹੂਮ ਸੁਸ਼ਮਾ ਸਵਰਾਜ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬ ਭਾਜਪਾ ਦੇ ਆਈ.ਟੀ. ਤੇ ਸੋਸ਼ਲ ਮੀਡੀਆ ਦੇ ਇੰਚਾਰਜ ਵਰੂਣ ਪੂਰੀ ਨੇ ਅੰਮ੍ਰਿਤਸਰ ਵਿਖੇ ਮਰਹੂਮ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਗੱਲ ਕਰਦਿਆ ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਦੀ ਕਮੀ ਰਾਜਨੀਤਕ ਗਲਿਆਰੇ ਵਿੱਚ ਕੋਈ ਵੀ ਪੂਰੀ ਨਹੀਂ ਕਰ ਸਕਦਾ।

ABOUT THE AUTHOR

...view details