ਮਜੀਠੀਆ ਤੇ ਸਿੱਧੂ ਦਾ ਹੋਇਆ ਟਾਕਰਾ, ਦੇਖੋ ਵੀਡੀਓ - ਮਜੀਠਿਆ ਤੇ ਸਿੱਧੂ ਦਾ ਹੋਇਆ ਟਾਕਰਾ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਦਿੱਗਜਾਂ ਵਲੋਂ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ।ਇਸ ਦੇ ਚੱਲਦਿਆਂ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਵੋਟ ਪਾਉਣ ਜਾਂਦੇ ਟਾਇਮ ਟੱਕਰ ਹੋ ਗਈ।
Last Updated : Feb 3, 2023, 8:17 PM IST