ਜੋਤੀਰਾਦਿੱਤਿਆ ਦੇ ਕਾਂਗਰਸ ਛੱਡਣ 'ਤੇ ਭੂਆ ਯਸ਼ੋਧਰਾ ਰਾਜੇ ਨੇ ਜ਼ਾਹਰ ਕੀਤੀ ਖੁਸ਼ੀ
ਜੋਤੀਰਾਦਿੱਤਿਆ ਦੇ ਕਾਂਗਰਸ ਛੱਡਣ 'ਤੇ ਉਨ੍ਹਾਂ ਦੀ ਭੂਆ ਅਤੇ ਭਾਜਪਾ ਨੇਤਾ ਯਸ਼ੋਧਰਾ ਰਾਜੇ ਸਿੰਧੀਆ ਨੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,"ਰਾਜਮਾਤਾ ਦੇ ਖੂਨ ਨੇ ਕੌਮੀ ਹਿੱਤ ਵਿੱਚ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਹੁਣ ਇਕੱਠੇ ਚੱਲਾਂਗੇ ਅਤੇ ਹੁਣ ਹਰ ਫਾਸਲਾ ਮਿਟ ਗਿਆ ਹੈ।"