ਗੁਜਰਾਤ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੇਸ਼ ਕੀਤਾ ਰਵਾਇਤੀ ਨਾਚ, ਵੇਖੋ ਵੀਡੀਓ - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ
ਗੁਜਰਾਤ ਵਿਖੇ ਭਾਵਨਗਰ ਵਿੱਚ ਇੱਕ ਸੱਭਿਆਚਾਰਕ ਸਮਾਗਮ ਹੋਇਆ। ਇਸ ਸਮਾਗਮ ਨੂੰ ਚਾਰ ਚੰਨ ਉਸ ਸਮੇਂ ਲੱਗ ਗਏ ਜਦੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਮਾਗਮ ਵਿੱਚ ਤਲਵਾਰਾਂ ਦੀ ਵਰਤੋਂ ਕਰਦਿਆਂ ਰਵਾਇਤੀ ਨਾਚ ਪੇਸ਼ ਕੀਤਾ। ਇਸ ਰਵਾਇਤੀ ਨਾਚ ਨੂੰ 'ਤਲਵਾਰ ਰਾਸ' ਕਿਹਾ ਜਾਂਦਾ ਹੈ।