ਯੁਗਾਂਡਾ ਦੇ ਕਲਾਕਾਰ ਨੇ ਪੰਜਾਬੀ ਕਲਾਕਾਰਾਂ ਨਾਲ ਪਾਇਆ ਭੰਗੜਾ - bhangra
ਸੁਰਜਕੁੰਡ ਮੇਲੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ।ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਜਿਵੇਂ ਹੀ ਢੋਲ ਦੇ ਡਗੇ 'ਤੇ ਗਾਉਣਾ ਸ਼ੁਰੂ ਕੀਤਾ ਗਿਆ ਤਾਂ ਅਚਾਨਕ ਹੀ ਯੁਗਾਂਡਾ ਦਾ ਇੱਕ ਕਲਾਕਾਰ ਸਰੇਜ 'ਤੇ ਆ ਗਿਆ।ਉਸ ਨੇ ਜਿੱਥੇ ਪੰਜਾਬੀ ਗਾਣੇ ਗਾਏ ,ਉੱਥੇ ਹੀ ਪੰਜਾਬੀ ਕਲਾਕਰਾਂ ਨਾਲ ਰੱਝ ਕੇ ਭੰਗੜਾ ਵੀ ਪਾਇਆ ।ਇਸ ਗੱਲ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸੰਗੀਤ ਅਤੇ ਕਲਾ ਦੀ ਕੋਈ ਹੱਦ ਸਰਹੱਦ ਨਹੀਂ ਹੁੰਦੀ ।