ਇਨ੍ਹਾਂ ਕੁੜੀਆਂ ਦੇ ਜਜ਼ਬੇ ਨੂੰ ਦੇਖ ਕੇ ਹਰ ਕੋਈ ਹੈਰਾਨ - ਜਜ਼ਬੇ ਨੂੰ ਸਲਾਮ
ਅਜਿਹਾ ਕਿਹਾ ਜਾਂਦਾ ਹੈ ਕਿ ਨਿੱਕੀ ਉਮਰ ਵਿੱਚ ਹੀ ਕੁੜੀਆਂ ਨੂੰ ਆਪਣੇ ਮਾਤਾ-ਪਿਤਾ ਦੇ ਦਰਦ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਂਦਾ ਹੈ। ਇਹ ਵਜ੍ਹਾਂ ਹੈ ਕਿ ਕੁੜੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਨੇੜੇ ਮੰਨਿਆ ਜਾਂਦਾ ਹੈ। ਅਜਿਹਾ ਹੀ ਬਿਹਾਰ ਦੇ ਪੱਛਮੀ ਚੰਮਪਾਰਣ 'ਚ ਵੇਖਣ ਨੂੰ ਮਿਲਿਆ। ਇਥੇ ਦੀ ਦੋ ਕੁੜੀਆਂ ਅਜਿਹੀਆਂ ਨੇ ਜੋ ਕਿ ਆਪਣੇ ਪਿਤਾ ਦੀ ਉਨ੍ਹਾਂ ਦੇ ਪੁਸ਼ਤੈਨੀ ਕੰਮ ਵਿੱਚ ਮਦਦ ਕਰਦੀਆਂ ਹਨ।