ਸੱਚੇ ਪਿਆਰ ਦੀ ਦਾਸਤਾਨ ਲੈਲਾ ਅਤੇ ਮਜਨੂੰ ਦੀ ਕਹਾਣੀ - Laila And Majnu Story
ਦੁਨੀਆਂ ਭਰ ਵਿਚ ਪਿਆਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਅਤੇ ਹੈ ਵੀ। ਕਿਤੇ ਪਿਆਰ ਵਿੱਚ ਮਿਲਣ ਤੇ ਕੀਤੇ ਵਿਛੋੜੇ ਦੀਆਂ ਨਿਸ਼ਾਨੀਆਂ ਹਨ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਵੀ ਪਿਆਰ ਦੀ ਅਜਿਹੀ ਨਿਸ਼ਾਨੀ ਹੈ, ਜਿਥੇ ਪਿਆਰ ਪੂਰਾ ਨਹੀਂ ਹੋ ਸਕਿਆ, ਪਰ ਇਸ ਦੁਨੀਆ ਤੋਂ ਵੱਖ ਹੋ ਕੇ ਮਰਨ ਤੋਂ ਬਾਅਦ ਇਹ ਪ੍ਰੇਮੀ ਇੱਕ ਹੋ ਗਏ। ਇਨ੍ਹਾਂ ਪ੍ਰੇਮੀਆਂ ਦੀ ਨਿਸ਼ਾਨੀ ਰਾਜਿਸਥਾਨ ਦੇ ਅਨੂਪਗੜ ਵਿੱਚ ਬਣਾਈ ਗਈ ਹੈ। ਇਹ ਲੈਲਾ ਅਤੇ ਮਜਨੂੰ ਦੀ ਕਹਾਣੀ ਹੈ...