VIDEO: ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਅਧਿਆਪਕ, ਵੇਖਕੇ ਦਹਿਲ ਜਾਵੇਗਾ ਦਿਲ - etv bharat
ਪੂਰਬੀ ਗੋਦਾਵਰੀ: ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੈੱਡਮਾਸਟਰ ਕੁੜੀਆਂ ਦੀ ਬੇਰਹਿਮੀ ਨਾਲ ਕੁਟਾਈ ਕਰ ਰਿਹਾ ਹੈ। ਇਹ ਮਾਮਲਾ ਪੂਰਬੀ ਗੋਦਾਵਰੀ ਜ਼ਿਲ੍ਹੇ 'ਚ ਕੋਟਾਨੰਦੂਰ ਮੰਡਲ ਦੇ ਸਾਂਗਾਵਾਕਾ ਪਿੰਡ ਦਾ ਹੈ। ਜਿੱਥੇ ਇੱਕ ਆਸ਼ਰਮ 'ਚ ਅਧਿਆਪਕ ਬੱਚਿਆ ਨੂੰ ਜ਼ੋਰ-ਜ਼ੋਰ ਨਾਲ ਕੁੱਟ ਰਿਹਾ ਹੈ।