ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ ਨੇ ਗੀਤ ਗਾ ਕੇ ਕੋਰੋਨਾ ਯੋਧਿਆਂ ਦਾ ਕੀਤਾ ਧੰਨਵਾਦ - corona warriors
ਕੋਰੋਨਾ ਵਾਇਰਸ ਦੇਸ਼ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਸ ਨਾਲ ਨਜਿੱਠਣ ਲਈ ਹਰ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਮੇਂ, ਸਿਹਤ ਕਰਮਚਾਰੀ, ਪੁਲਿਸ ਕਰਮਚਾਰੀ, ਸਫ਼ਾਈ ਕਰਮੀ ਅਤੇ ਹੋਰ ਕੋਰੋਨਾ ਨਾਲ ਯੁੱਧ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ ਨੇ ਗੀਤ ਗਾ ਕੇ ਇਨ੍ਹਾਂ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ।