ਪੰਜਾਬ

punjab

By

Published : Dec 27, 2021, 11:05 AM IST

ETV Bharat / videos

ਜੰਮੂ ਕਸ਼ਮੀਰ ਦੇ ਡੋਡਾ ਇਲਾਕੇ ਵਿੱਚ ਬਰਫ਼ਬਾਰੀ

ਜੰਮੂ ਕਸ਼ਮੀਰ: ਜਿਵੇਂ ਪੰਜਾਬ ਵਿੱਚ ਠੰਡ ਨੇ ਵੱਟ ਕੱਢ ਰੱਖੇ ਹਨ। ਉਸੇ ਤਰ੍ਹਾਂ ਹੀ ਜੇਕਰ ਜੰਮੂ ਕਸ਼ਮੀਰ( Jammu and Kashmir) ਦੇ ਇਲਾਕੇ ਡੋਡਾ ਦੀ ਗੱਲ ਕਰੀਏ ਤਾਂ ਇਥੇ ਮੌਸਮ ਪਲਾਂ ਛਿਨਾਂ ਵਿੱਚ ਹੀ ਬਦਲ ਜਾਂਦਾ ਹੈ। ਇਥੇ ਕਦੇ ਮੀਂਹ, ਕਦੇ ਧੁੱਪ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਹੀ ਦੱਸਿਆ ਜਾ ਰਿਹਾ ਕਿ ਉਥੇ ਕਾਫ਼ੀ ਮਾਤਰਾ ਵਿੱਚ ਬਰਫ਼ਬਾਰੀ ਵੀ ਹੋ ਰਹੀ ਹੈ। ਜਦੋਂ ਆਮ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਸ ਠੰਢ ਪ੍ਰਤੀ ਸਾਵਧਾਨ ਰਹਿਣ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਸ ਮੌਸਮ ਵਿੱਚ ਲਾਇਟਾਂ ਦੀ ਵੀ ਚੰਗਾ ਪ੍ਰਬੰਧ ਕਰਨਾ ਚਾਹੀਦਾ ਹੈ।

ABOUT THE AUTHOR

...view details