ਵੇਖੋ: ਸਮੁੰਦਰੀ ਕਮਾਂਡੋਜ਼ ਦਾ ਜ਼ਬਰਦਸਤ (SHIP Operation) ਓਪਰੇਸ਼ਨ - ਇੰਡੀਅਨ ਨੇਵੀ ਵਾਰਸ਼ਿਪ
ਚੰਡੀਗੜ੍ਹ : ਓਪਰੇਸ਼ਨ ਸੰਕਲਪ ਦੇ ਤਹਿਤ, ਇੰਡੀਅਨ ਨੇਵੀ ਵਾਰਸ਼ਿਪ ਆਈ.ਐਨ.ਐੱਸ. ਤਰਕਸ਼ ਨੇ ਆਪਣੇ ਸਮੁੰਦਰੀ ਕਮਾਂਡੋਜ਼ ਨਾਲ ਅਭਿਆਸ ਕੀਤਾ ਹੈ ਤਾਂ ਜੋ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਵਿੱਚੋਂ ਲੰਘਣ ਵਾਲੇ ਭਾਰਤ ਦੇ ਵਪਾਰੀ ਸਮੁੰਦਰੀ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਇਆ ਜਾ ਸਕੇ।