NDRF ਵੱਲੋਂ ਮਹਾਰਾਸ਼ਟਰ 'ਚ ਪੰਜਵੇ ਦਿਨ ਵੀ ਬਚਾਅ ਕਾਰਜ ਜਾਰੀ - NDRF
ਮਹਾਰਾਸ਼ਟਰ ਦੇ ਸਾਂਗਲੀ ਵਿੱਚ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਐੱਨ.ਡੀ.ਆਰ.ਐੱਫ ਦੇ ਜਵਾਨਾਂ ਵੱਲੋਂ ਪੰਜਵੇ ਦਿਨ ਵੀ ਬਚਾਅ ਕਾਰਜ ਜਾਰੀ ਹੈ। ਸੈਵਨ ਐੱਨ.ਡੀ.ਆਰ.ਐੱਫ ਬਠਿੰਡਾ ਦੇ ਜਵਾਨ ਪਿਛਲੇ ਪੰਜ ਦਿਨਾਂ ਤੋਂ ਦਿਨ ਰਾਤ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਹੁਣ ਜਵਾਨਾਂ ਨੇ ਖਾਣ ਪੀਣ ਦਾ ਸਾਮਾਨ ਬਣਨਾ ਵੀ ਸ਼ੁਰੂ ਕਰ ਦਿੱਤਾ ਹੈ।