ਰੇਲ ਮੰਤਰੀ ਦੇ ਮਾੜੇ ਵਤੀਰੇ ਕਾਰਨ ਮੀਟਿੰਗ ਵਿਚਾਲੇ ਛੱਡ ਆਏ ਰਵਨੀਤ ਬਿੱਟੂ - ਰੇਲ ਮੰਤਰੀ ਦੇ ਮਾੜੇ ਵਤੀਰੇ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਕਾਰਨ ਕੇਂਦਰ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਦੀ ਆਵਾਜਾਈ ਰੋਕੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰਾਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਗੁੱਸੇ ਹੋ ਕੇ ਬਾਹਰ ਆ ਗਏ। ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਦਾ ਵਿਵਾਹਰ ਬਹੁਤ ਹੀ ਮਾੜਾ ਸੀ ਅਤੇ ਪੰਜਾਬ ਪ੍ਰਤੀ ਬਹੁਤ ਹੀ ਮਾੜੇ ਵਿਚਾਰ ਰੇਲ ਮੰਤਰੀ ਨੇ ਪ੍ਰਗਟ ਕੀਤੇ ਹਨ।
Last Updated : Nov 5, 2020, 10:40 PM IST