ਪ੍ਰਿੰਯਕਾ ਚੋਪੜਾ ਦੇ ਰਹੀ ਸੀ ਪੋਜ਼, ਹੋਣ ਲੱਗੀ ਵਾਹ-ਵਾਹ - ਡਾਂਸ
ਹੈਦਰਾਬਾਦ: ਸ਼ੋਸਲ ਮੀਡੀਆ 'ਤੇ ਅਕਸਰ ਹੀ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚ ਕੁਝ ਵੀਡੀਓਜ ਫੀਲਮੀ ਸਿਤਾਰਿਆਂ ਦੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਖੁਸੀ ਨਾਲ ਦੇਖਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੋ ਪ੍ਰਿਯੰਕਾ ਚੋਪੜਾ ਦਾ ਹੈ ਜਿਸ ਵਿੱਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਿਸਨੂੰ ਉਸ ਦੇ ਪ੍ਰਸੰਸਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਮਿਲ ਰਹੇ ਹਨ। ਪ੍ਰਿਯੰਕਾ ਦਾ ਇਹ ਵੀਡੀਓ ਸ਼ੋਸਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।