ਪੁਲਿਸ ਹਿਰਾਸਤ ’ਚ ਸਿੱਧੂ, ਦੇਖੋ ਵੀਡੀਓ - ਕਾਂਗਰਸੀ ਵਰਕਰਾਂ
ਚੰਡੀਗੜ੍ਹ/ ਸਹਾਰਨਪੁਰ ਬਾਰਡਰ: ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਸਮਰਥਕਾਂ ਵੱਲੋਂ ਲਖੀਮਪੁਰ ਖੀਰੀ ਵੱਲ ਜਾ ਰਹੇ ਸੀ ਪਰ ਉਨ੍ਹਾਂ ਨੂੰ ਪੁਲਿਸ ਵੱਲੋਂ ਪੁਲਿਸ ਸਹਾਰਨਪੁਰ ਬਾਰਡਰ ’ਤੇ ਰੋਕ ਲਿਆ। ਇਸ ਦੌਰਾਨ ਪੁਲਿਸ ਨੇ ਨਵਜੋਤ ਸਿੰਘ ਸਿੱਧੂ, ਕਈ ਵਿਧਾਇਕਾ ਅਤੇ ਕਈ ਸਮਰਥਕਾਂ ਨੂੰ ਹਿਰਾਸਤ ਚ ਲੈ ਲਿਆ। ਦੱਸ ਦਈਏ ਕਿ ਪੁਲਿਸ ਲਗਾਤਾਰ ਕਾਂਗਰਸੀ ਵਰਕਰਾਂ ਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ ਜਿਸ ਕਾਰਨ ਕਾਂਗਰਸੀ ਵਰਕਰ ਬੈਰੀਕੈਡ ਨੂੰ ਵੀ ਤੋੜਦੇ ਹੋਏ ਨਜਰ ਆਏ। ਇਸ ਦੌਰਾਨ ਬਾਰਡਰ ’ਤੇ ਕਾਫੀ ਤਣਾਅਪੁਰਨ ਮਾਹੌਲ ਦੇਖਣ ਨੂੰ ਮਿਲਿਆ।