ਸਿਆਸੀ ਦਲਾਂ ਦੇ ਲੋਕਾਂ ਨੇ ਅੰਦੋਲਨ ਨੂੰ ਵਿਗਾੜਿਆ: ਰਾਕੇਸ਼ ਟਿਕੈਤ - farm law
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ਜਿਹੜੇ ਵੀ ਲੋਕ ਇਸ ਟਰੈਕਟਰ ਮਾਰਚ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਉਨ੍ਹਾਂ ਦੀ ਪਛਾਣ ਕਰ ਲਈ ਹੈ, ਉਹ ਸਿਆਸੀ ਦਲਾਂ ਦੇ ਲੋਕ ਹਨ ਜਿਹੜੇ ਇਹ ਨਹੀਂ ਚਾਹੁੰਦੇ ਹਨ ਕਿ ਇਹ ਕਿਸਾਨ ਅੰਦੋਲਨ ਸਫ਼ਲ ਹੋਵੇ।