ਦਿੱਲੀ ਦੇ ਚੋਣ ਅਖਾੜੇ 'ਚ ਨੀਟੂ ਸ਼ਟਰਾਂ ਵਾਲੇ ਦੀ ਐਂਟਰੀ - ਨੀਟੂ ਸ਼ਟਰਾਂ ਵਾਲਾ
ਪੰਜਾਬ ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਵਾਇਰਲ ਵੀਡੀਓ ਤੋਂ ਚਰਚਾ ਵਿੱਚ ਆਏ ਨੀਟੂ ਸ਼ਟਰਾਂ ਵਾਲੇ ਨੇ ਹੁਣ ਦਿੱਲੀ ਵਿੱਚ ਚੋਣ ਲੜਨ ਦੀ ਤਿਆਰੀ ਵਿੱਚ ਹਨ। ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਬਹੁਤ ਕੂੜਾ ਹੈ ਅਤੇ ਉਹ ਇਸ ਨੂੰ ਸਾਫ਼ ਕਰਨਗੇ। ਉਨ੍ਹਾਂ ਨੇ ਆਪਣੇ ਕੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਈ ਵੀਡੀਓ ਹੋਣ ਦਾ ਦਾਅਵਾ ਵੀ ਕੀਤਾ।