ਸ੍ਰੀ ਮੁਕਤਸਰ ਸਾਹਿਬ 'ਚ ਬੀਜਿਆ ਗਿਆ ਝੋਨੇ ਨਾਲੋਂ ਵਧੇਰੇ ਨਰਮਾ - ਐੱਮਐੱਸਪੀ
ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋ ਝੋਨਾ ਬੀਜਿਆ ਜਾ ਰਿਹਾ ਹੈ। ਪਰ ਇਸ ਵਾਰ ਪੰਜਾਬ 'ਚ ਨਰਮਾ ਬੀਜਣ ਚ ਮੁਕਤਸਰ ਸਭ ਤੋ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਨਾਲੋਂ ਨਰਮਾ ਜ਼ਿਆਦਾ ਵਧੇਰੇ ਬੀਜਿਆ ਗਿਆ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਝੋਨੇ ਨਾਲੋਂ ਜ਼ਿਆਦਾ ਨਰਮਾ ਬੀਜਿਆ ਹੈ ਕਿਉਂਕਿ ਧਰਤੀ ਦਾ ਪਾਣੀ ਘਟਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਐੱਮਐੱਸਪੀ ਨਹੀਂ ਦੇ ਦੇ ਰਹੀ। ਉਧਰ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਸੀ ਅਸੀਂ ਕਿਸਾਨਾਂ ਨਰਮਾ ਬੀਜਣ ਲਈ ਨੂੰ ਜਾਗਰੂਕ ਕੀਤਾ ਸੀ।