ਪੰਜਾਬ

punjab

ETV Bharat / videos

ਐਨਪੀਆਰ ਨਾਲ ਲੋਕਾਂ ਨੂੰ ਮਿਲੇਗਾ ਲਾਭ: ਮੋਦੀ - narendra modi

By

Published : Feb 6, 2020, 11:56 PM IST

ਰਾਸ਼ਟਰਪਤੀ ਦੀ ਸਪੀਚ 'ਤੇ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝਾ ਕੀਤੇ। ਮੋਦੀ ਨੇ ਐਨਪੀਆਰ 'ਤੇ ਬੋਲਦੇ ਹੋਏ ਕਿਹਾ ਕਿ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਸਹੀ ਲਾਭਪਾਤਰੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਮਿਲ ਸਕੇ। ਐਨਪੀਆਰ ਪਹਿਲਾਂ 2010 ਵਿੱਚ ਕੀਤੀ ਗਈ ਸੀ ਅਤੇ ਬਾਅਦ ਵਿੱਚ 2015 ਵਿੱਚ ਅਪਡੇਟ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਅਤੇ ਐਨਪੀਆਰ “ਆਮ ਪ੍ਰਬੰਧਕੀ” ਕਾਰਜ ਹਨ ਜੋ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਪਰ ਹੁਣ ਅਚਾਨਕ ਵਿਵਾਦਪੂਰਨ ਹੋ ਗਈ ਹੈ।

ABOUT THE AUTHOR

...view details