ਸੱਜਨ ਕੁਮਾਰ ਮਾਮਲੇ 'ਤੇ ਮਨਜਿੰਦਰ ਸਿਰਸਾ ਨੇ ਕਾਂਗਰਸ ਤੇ ਵਿੰਨ੍ਹੇ ਨਿਸ਼ਾਨੇ
ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਵਿਰੁੱਧ ਕੇਸ ਦੀਆਂ ਫਾਇਲਾਂ ਗੁਆਚਣ ਮਾਮਲੇ 'ਤੇ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਜਾਂਚ ਖੋਲ੍ਹੀ ਹੈ। ਇਸ 'ਤੇ ਬੋਲਦਿਆਂ ਮਨਜਿੰਦਰ ਸਿਰਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦਬਾਅ ਕਰਕੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ ਸੀ ਅਤੇ ਮਾਮਲੇ ਦੇ ਦਸਤਾਵੇਜ਼ ਹੀ ਗਵਾ ਦਿੱਤੇ ਸਨ।