ਦੋਸਤਾਂ ਨਾਲ ਗੰਗਾਨਗਰ ਗਏ ਜਲੰਧਰ ਵਾਸੀ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - corona virus
ਗੰਗਾਨਗਰ: ਸ਼ਹਿਰ ਦੇ ਨੇੜਲੇ ਪਿੰਡ ਬੁਰਜਵਾਲਾ 'ਚ ਪੰਜਾਬ ਸੂਬੇ ਦੇ ਜਲੰਧਰ ਸ਼ਹਿਰ ਤੋਂ ਇੱਕ ਨੌਜਵਾਨ ਆਪਣੇ 4 ਦੋਸਤਾਂ ਦੇ ਨਾਲ ਸ੍ਰੀ ਗੰਗਾਨਗਰ 'ਚ ਗਿਆ ਸੀ। ਜਿਸ ਦੀ ਕੋਰੋਨਾ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ। ਗੰਗਾਨਗਰ ਦੇ ਉਨ੍ਹਾਂ 4 ਨੌਜਵਾਨਾਂ ਨੂੰ ਜ਼ਿਲ੍ਹਾਂ ਪ੍ਰਸ਼ਾਸਨ ਨੇ ਕੁਆਰੰਟੀਨ ਕਰ ਦਿੱਤਾ ਹੈ।