ਕੌਮਾਂਤਰੀ ਮਹਿਲਾ ਦਿਵਸ: ਈਟੀਵੀ ਭਾਰਤ ਦੀਆਂ ਔਰਤਾਂ ਨਾਲ ਖ਼ਾਸ ਗੱਲਬਾਤ - ਅੰਤਰਰਾਸ਼ਟਰੀ ਮਹਿਲਾ ਦਿਵਸ
ਹੈਦਰਾਬਾਦ: ਕੌਮਾਂਤਰੀ ਮਹਿਲਾ ਦਿਵਸ ਮੌਕੇ ਈਟੀਵੀ ਭਾਰਤ ਦੀਆਂ ਕੁਝ ਔਰਤਾਂ ਦੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਅਜਿਹੀਆਂ ਕਈ ਅੜਿੱਕੇ ਪਾਰ ਕਰ ਆਪਣਾ ਰਾਹ ਬਣਾਇਆ। ਇਹ ਨੌਜਵਾਨ ਗਤੀਸ਼ੀਲ ਔਰਤਾਂ ਉਨ੍ਹਾਂ ਦੀਆਂ ਹਿੰਮਤ, ਵਿਤਕਰੇ ਅਤੇ ਕੁਝ ਮਜ਼ੇਦਾਰ ਸੂਝ ਦੀਆਂ ਕਹਾਣੀਆਂ ਨੂੰ ਸਾਂਝਾ ਕਰਦੀਆਂ ਹਨ।