ਕੌਮਾਂਤਰੀ ਨਗਰ ਕੈਂਥਲ ਲਈ ਹੋਇਆ ਰਵਾਨਾ - international nagar kirtan
ਗੁਰੂ ਨਾਨਕ ਦੇਵ ਜੀ ਤੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਾਕਿਸਤਾਨ ਤੋਂ ਆਇਆ ਕੌਮਾਂਤਰੀ ਨਗਰ ਕੀਰਤਨ ਕਰਨਾਲ ਪਹੁੰਚਿਆ। ਡੇਰਾ ਕਾਰ ਸੇਵਾ ਵਿੱਚ ਰਾਤੀ ਵਿਸ਼ਰਾਮ ਤੋਂ ਬਾਅਦ ਅੱਜ ਸਵੇਰੇ ਇਹ ਨਗਰ ਕੀਰਤਨ ਕੈਂਥਲ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਭਰ ਵਿੱਚ ਨਗਰ ਕੀਰਤਨ ਕੱਢਿਆ ਗਿਆ, ਜਿਸ ਦਾ ਵੱਖ-ਵੱਖ ਚੌਕ-ਚੁਰਾਹਿਆ ਉੱਤੇ ਸ਼ਰਧਾਲੂਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।