ਹਜ਼ਾਰੀਬਾਗ ਪੁੱਜਿਆ ਨਗਰ ਕੀਰਤਨ, ਸੰਗਤ ਨੇ ਕੀਤਾ ਨਿੱਘਾ ਸਵਾਗਤ - ਹਜ਼ਾਰੀਬਾਗ ਗੁਰਦੁਆਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਹਜ਼ਾਰੀਬਾਗ ਗੁਰਦੁਆਰਾ ਸਾਹਿਬ ਵਿੱਖੇ ਪੁੱਜਿਆ। ਹਜ਼ਾਰੀਬਾਗ ਦੀ ਸੰਗਤ ਅਤੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸ਼ਸ਼ਤਰ ਦੀ 41 ਫੁੱਟ ਬਸ ਇਸ ਮੌਕੇ ਚਰਚਾ ਦਾ ਵਿਸ਼ਾ ਬਣੀ ਰਹੀ।