ਦਰਿੰਦਗੀ ਦੀਆਂ ਹੱਦਾਂ ਪਾਰ, ਦਿਲ ਦੇ ਕਮਜ਼ੋਰ ਨਾ ਦੇਖਣ ਇਹ ਵੀਡੀਓ ! - ਰੋ-ਰੋ ਬੁਰ੍ਹਾਂ ਹਾਲ
ਚੰਡੀਗੜ੍ਹ: ਕੋਈ ਇਨਸਾਨ ਇੰਨੀ ਬੇ ਦਰਦ ਵੀ ਹੋ ਸਕਦਾ ਹੈ ਕਿ ਉਹ ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ ਕਰੇ, ਅਜਿਹੇ ਵਿਅਕਤੀ ਨੂੰ ਇਨਸਾਨ ਨਹੀਂ ਦਰਿੰਦਾ ਕਿਹਾ ਜਾ ਸਕਦਾ ਹੈ। ਜੀ ਹਾਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਛੋਟੇ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ, ਤੁਸੀਂ ਵੀਡੀਓ ਵਿੱਚ ਸਾਫ਼ ਦੇ ਸਕਦੇ ਹੋ ਕੀ ਕਿਸ ਤਰ੍ਹਾਂ ਦਰਿੰਦਗੀਆਂ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ ਤੇ ਬੱਚੇ ਦਾ ਰੋ-ਰੋ ਬੁਰ੍ਹਾਂ ਹਾਲ ਹੋ ਰਿਹਾ ਹੈ।