ਹੈਦਰਾਬਾਦ ਦੀ ਖਾਸਿਅਤ ਹਨ ਓਸਮਾਨੀਆ ਬਿਸਕੁਟ, ਜਾਣੋ ਕਿਵੇਂ ਬਣਦੇ ਹਨ? - osmania biscuit
ਹੈਦਰਾਬਾਦ :ਮਿਰਨਮਾਨ ਅਲੀ ਖ਼ਾਨ,ਉਹ ਸਖ਼ਸ਼ੀਅਤ ਜਿਸਨੂੰ ਪੂਰੇ ਹੈਦਰਾਬਾਦ 'ਤੇ ਮਾਨ ਹੈ। ਉਨ੍ਹਾਂ ਦੇ ਨਾਂਅ 'ਤੇ ਹੈਦਰਾਬਾਦ ਦੇ ਵਿੱਚ ਓਸਮਾਨੀਆ ਯੂਨੀਵਰਸਿਟੀ ਵੀ ਹੈ। ਇਸ ਯੂਨੀਵਰਸਿਟੀ ਤੋਂ ਇਲਾਵਾ ਉਨ੍ਹਾਂ ਦੇ ਨਾਂਅ 'ਤੇ ਉਸਮਾਨੀਆ ਬਿਸਕੁਟ ਬਹੁਤ ਪ੍ਰਚੱਲਤ ਹਨ। ਇਨ੍ਹਾਂ ਬਿਸਕੁਟਾਂ ਨੇ ਇੱਕ ਬ੍ਰੈਂਡ ਦਾ ਰੁਤਬਾ ਕਮਾ ਲਿਆ ਹੈ। ਇਨ੍ਹਾਂ ਬਿਸਕੁਟਾਂ ਨੂੰ ਲੈ ਕੇ ਲੋਕ ਇੱਹ ਗੱਲ ਆਖਦੇ ਹਨ ਕਿ ਇਨ੍ਹਾਂ ਬਿਨਾਂ ਸਵੇਰ ਦੀ ਚਾਹ ਅਧੂਰੀ ਹੈ।