SYL ਮਾਮਲਾ: ਹਰਿਆਣਾ ਦੇ ਪੱਖ 'ਚ ਫੈਸਲਾ ਆਉਣ ਦੀ ਉਮੀਦ: ਮਨੋਹਰ ਲਾਲ ਖੱਟਰ - syl issue
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸਵਾਈਐਲ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ 'ਚ ਹਰਿਆਣਾ ਦੇ ਪੱਖ 'ਚ ਫੈਸਲਾ ਆਉਣ ਦੀ ਉਮੀਦ ਜਤਾਈ ਹੈ। ਖੱਟਰ ਨੇ ਕਿਹਾ ਕਿ ਪੰਜਾਬ ਵੱਲੋਂ ਸਰਵਪੱਖੀ ਬੈਠਕ ਵਿੱਚ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਨਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਹਰਿਆਣਾ ਵੱਲੋਂ ਸੁਪਰੀਮ ਕੋਰਟ ਵਿੱਚ ਚੁੱਕਿਆ ਜਾਵੇਗਾ।