ਰਾਜ ਸਭਾ 'ਚ ਬੋਲੇ ਰਾਜ ਮੰਤਰੀ ਹਰਦੀਪ ਪੁਰੀ - ਰਾਜ ਮੰਤਰੀ ਹਰਦੀਪ ਪੁਰੀ
ਰਾਜ ਮੰਤਰੀ ਹਰਦੀਪ ਪੁਰੀ ਨੇ ਰਾਜ ਸਭਾ ਵਿੱਚ ਬੋਲਦੇ ਹੋਏ ਕਿਹਾ ਕਿ ਸਾਡੇ ਕੋਲ ਹਰ ਸਾਲ 100 ਤੋਂ ਵੱਧ ਪਾਇਲਟਾਂ ਦੀ ਲੋੜ ਹੁੰਦੀ ਹੈ ਪਰ ਉਨ੍ਹਾਂ ਦੀ ਪੂਰਤੀ ਨਹੀਂ ਹੋ ਰਹੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਮੇਂ ਤਕਰੀਬਨ ਸੈਂਕੜੇ ਤੋਂ ਵੱਧ ਪਾਇਲਟਾਂ ਦੀ ਲੋੜ ਹੈ।