ਜੀਐਸਟੀ ਦਾ ਬਕਾਇਆ ਨਾ ਮਿਲਣ ਕਰਕੇ ਖੇਤਰ ਦਾ ਵਿਕਾਸ ਵਿੱਚ ਰੁਕਿਆ: ਗੁਰਜੀਤ ਔਜਲਾ - gurjeet singh aujla in lok sabha
ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸਤੰਬਰ ਮਹੀਨੇ ਤੋਂ ਹੁਣ ਤੱਕ ਜੀਐਸਟੀ ਦਾ 4100 ਕਰੋੜ ਬਕਾਇਆ ਨਾ ਦੇਣ 'ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਕਿਹਾ ਕਿ ਇਸ ਬਕਾਏ ਕਰਕੇ ਪੰਜਾਬ ਵਿੱਚ ਵਿਕਾਸ ਦੇ ਕਾਰਜ ਰੁਕੇ ਹੋਏ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਪੰਜਾਬ ਨੂੰ ਇਹ ਬਕਾਇਆ ਦਿੱਤਾ ਜਾਵੇ।