ਜੰਮੂ ਕਸ਼ਮੀਰ 'ਚ CRPF ਦੇ ਜਵਾਨਾਂ 'ਤੇ ਹੋਇਆ ਗ੍ਰਨੇਡ ਹਮਲਾ, 2 ਸੁਰੱਖਿਆ ਬਲ ਜ਼ਖ਼ਮੀ - ਸੀਆਰਪੀਐਫ਼ ਦੇ ਜਵਾਨਾਂ 'ਤੇ ਹੋਇਆ ਗ੍ਰਨੇਡ ਹਮਲਾ
ਸ੍ਰੀਨਗਰ ਦੇ ਲਾਲ ਚੌਕ ਦੇ ਪ੍ਰਤਾਪ ਪਾਰਕ ਵਿਖੇ ਸੀਆਰਪੀਐਫ ਦੇ ਜਵਾਨਾਂ 'ਤੇ ਹੋਇਆ ਗ੍ਰਨੇਡ ਹਮਲਾ। ਜੰਮੂ ਪੁਲਿਸ ਮੁਤਾਬਕ ਇਸ ਹਮਲੇ ਵਿੱਚ 2 ਸੁਰੱਖਿਆ ਬਲ ਅਤੇ 2 ਆਮ ਨਾਗਰਿਕ ਜ਼ਖ਼ਮੀ ਹੋਏ ਹਨ।