ਗੰਨੇ ਦੀ ਮਸ਼ੀਨ ਵਿੱਚ ਆਈ ਕੁੜੀ :ਵੀਡੀਓ ਵਾਇਰਲ
ਹੈਦਰਾਬਾਦ :ਸ਼ੋਸਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇਕ ਜ਼ਖਮੀ ਕੁੜੀ ਦਿਖਾਈ ਦੇ ਰਹੀ ਹੈ। ਜਿਸ ਦਾ ਸਿਰ ਗੰਨੇ ਦਾ ਰਸ਼ ਕੱਢਣ ਵਾਲੀ ਮਸ਼ੀਨ ਵਿੱਚ ਆ ਗਿਆ ਹੈ। ਮਸ਼ੀਨ ਵਿੱਚ ਆਉਣ ਕਾਰਨ ਉਸ ਦੇ ਸਿਰ ਦੇ ਬਾਲ ਖੋਪੜੀ ਸਮੇਤ ਨਿਕਲ ਗਏ। ਆਲੇ ਦੁਆਲੇ ਦੇ ਲੋਕਾਂ ਨੇ ਲੜਕੀ ਨੂੰ ਗੰਨੇ ਵਾਲੀ ਮਸ਼ੀਨ ਵਿੱਚੋ ਬਾਹਰ ਕੱਢਿਆ। ਵੀਡੀਓ ਵਿੱਚ ਲੜਕੀ ਦੀ ਹਾਲਤ ਕਾਫੀ ਗੰਭੀਰ ਹੈ।
Last Updated : Jul 27, 2021, 2:40 PM IST