ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼: ਮਹਿਲਾ ਪੱਤਰਕਾਰਾਂ ਰੁਕਾਵਟਾਂ ਪਾਰ ਕਰਕੇ ਵਧੀਆਂ ਅੱਗੇ - ਈਟੀਵੀ ਭਾਰਤ
ਅੰਤਰਰਾਸ਼ਟਰੀ ਮਹਿਲਾ ਦਿਵਸ 2020 'I am Generation Equality': ਔਰਤ ਦੇ ਹੱਕਾਂ ਨੂੰ ਸਮਝਣਾ' ਵਿਸ਼ੇ ਨਾਲ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਈਟੀਵੀ ਭਾਰਤ ਦੀਆਂ ਕੁਝ ਅਜਿਹੀਆਂ ਆਵਾਜ਼ਾਂ ਨਾਲ ਗੱਲ ਕਰੀਏ ਜਿਨ੍ਹਾਂ ਨੇ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਕੇ ਆਪਣੀ ਸਮਝਦਾਰੀ ਨੂੰ ਸਾਬਤ ਕੀਤਾ ਹੈ।