ਸ਼ਿਮਲਾ ਦਾ ਇਕ ਟਰੱਸਟ ਹੋਮ ਆਇਸੋਲੇਸ਼ਨ 'ਚ ਰਹਿ ਰਹੇ ਲੋਕਾਂ ਨੂੰ ਪੰਹੁਚਾ ਰਿਹਾ ਖਾਣਾ - Home insulation
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦਾ ਇੱਕ ਐਜੁਕੇਸ਼ਨਲ ਟਰੱਸਟ ਕੋਰੋਨਾ ਮਰੀਜਾਂ ਦੀ ਮਦਦ ਲਈ ਅੱਗੇ ਆਇਆ ਹੈ। ਟਰੱਸਟ ਘਰ ਦੇ ਵਿਚ ਏਕਾਂਤਵਾਸ (ਹੋਮ ਆਇਸੋਲੇਸ਼ਨ) ਵਿੱਚ ਰਹਿਣ ਵਾਲੇ ਲੋਕਾਂ ਨੂੰ ਭੋਜਨ ਮੁਹੱਇਆ ਕਰਵਾ ਰਿਹਾ ਹੈ। ਟਰੱਸਟ ਹੁਣ ਤੱਕ ਤਕਰੀਬਨ 415 ਲੋਕਾਂ ਨੂੰ ਭੋਜਨ ਪੰਹੁਚਾ ਚੁੱਕਾ ਹੈ। ਖਾਣੇ ਤੋਂ ਇਲਾਵਾ ਸੁਨੀਲ ਉਪਾਧਿਆਏ ਐਜੂਕੇਸ਼ਨਲ ਟਰੱਸਟ ਲੋੜਵੰਦ ਲੋਕਾਂ ਨੂੰ ਮੈਡੀਕਲ ਕਿੱਟ ਵੀ ਦਿੰਦਾ ਹੈ।