ਡਾ. ਮਨਮੋਹਨ ਸਿੰਘ ਨੇ ਬਿਲਕੁਲ ਸਹੀ ਕਿਹਾ: ਐਚ.ਐਸ ਫੂਲਕਾ - HS Phoolka on dr. manmohan singh
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 1984 ਦੇ ਸਿੱਖ ਕਤਲੇਆਮ 'ਤੇ ਦਿੱਤੇ ਗਏ ਬਿਆਨ ਉੱਤੇ ਸੀਨੀਅਰ ਵਕੀਲ ਐਚ.ਐਸ ਫੂਲਕਾ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਨੇ ਜੋ ਵੀ ਕਿਹਾ ਉਹ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਨਰਸਿਮਹਾ ਰਾਉ ਫ਼ੌਜ ਬੁਲਾਉਣਾ ਚਾਹੁੰਦੇ ਸਨ ਪਰ ਰਾਜੀਵ ਗਾਂਧੀ ਨੇ ਫ਼ੌਜ ਬੁਲਾਉਣ ਉੱਤੇ ਹਾਮੀ ਨਹੀਂ ਭਰੀ।
Last Updated : Dec 5, 2019, 3:26 PM IST