ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਖੇਡਿਆ ਨਵਾਂ ਪੈਂਤੜਾ, ਟਰੈਕਟਰਾਂ ਦਾ ਟਾਇਰ ਕੀਤੇ ਕੰਡਮ - ਟਰੈਕਟਰ
ਦਿੱਲੀ ਪੁਲਿਸ ਵੱਲੋਂ ਜਿੱਥੇ ਕਿਸਾਨਾਂ ਨੂੰ ਕਿਸੇ ਵੀ ਹਿੱਲੇ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਅੱਗੇ ਜਾਣ ਤੋਂ ਰੋਕਿਆ ਜਾ ਰਿਹ ਹੈ ਉੱਥੇ ਹੀ ਨਵਾਂ ਪੈਂਤੜਾਂ ਖੇਡਦਿਆਂ ਕਿਸਾਨਾਂ ਦੇ ਟਰੈਕਟਰਾਂ ਦਾ ਨੁਕਸਾਨ ਵੀ ਕੀਤਾ ਜਾ ਰਿਹਾ ਹੈ।