COVID-19: ਜਦੋਂ ਕੁੜੀਆਂ ਨੇ ਪਾਈਆਂ ਜੱਫ਼ੀਆਂ ! - ਕਾਲਜ
ਬਿਹਾਰ : ਕੋਰੋਨਾ ਕਾਰਨ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਸਕੂਲਾਂ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਲੱਗਣ ਜਾ ਰਹੀਆਂ ਹਨ। 11-12 ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ ਦਿੱਤੇ ਗਏ ਹਨ। ਕੋਵੀਡ -19 ਦੇ ਮਾਮਲਿਆਂ ਵਿੱਚ ਗਿਰਾਵਤ ਤੋਂ ਬਾਅਦ ਪਟਨਾ ਵਿੱਚ ਕਾਲਜ ਫਿਰ ਖੁੱਲ੍ਹ ਗਏ ਹਨ। ਵਿਦਿਆਰਥੀਆਂ ਲਈ ਇਹ ਇੱਕ ਖੁਸ਼ੀ ਦੀ ਖ਼ਬਰ ਹੈ।