DSGMC ਵੱਲੋਂ ਲਗਾਇਆ ਗਿਆ ਕਰੀਅਰ ਗਾਇਡੈਂਸ ਕੈਂਪ - news online punjabi
ਦਿੱਲੀ ਸਿੱਖ ਗੁਰਦੁਆਰਾ ਮੈਂਨੇਜਮੈਂਟ ਕਮੇਟੀ ਵੱਲੋਂ ਕਰੀਅਰ ਗਾਇਡੈਂਸ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਂਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲ, ਕਾਲਜਾਂ ਵਿੱਚ ਸਿੱਖ ਵਿਦਿਆਰਥੀਆਂ ਲਈ ਜੋ ਰਾਖਵਾਂਕਰਨ ਹੈ ਉਸ ਸਬੰਧੀ ਸਿੱਖ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਸ਼ਿਲਾਂਗ ਵਿੱਚ ਸਿੱਖਾਂ ਦੇ ਮੁੱਦੇ 'ਤੇ ਬੋਲਦਿਆਂ ਭਰੋਸਾ ਦਿਵਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਂਨੇਜਮੈਂਟ ਕਮੇਟੀ ਉੱਥੋਂ ਦੇ ਸਿੱਖਾਂ ਨਾਲ ਹੈ।