ਬਜਟ 2019: ਪੈਟਰੋਲ-ਡੀਜ਼ਲ 'ਤੇ ਸੈੱਸ ਲਗਾਉਣ 'ਤੇ ਵਪਾਰੀਆਂ 'ਚ ਰੋਸ - ਪੈਟਰੋਲ-ਡੀਜ਼ਲ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ 'ਚ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਕੁਝ ਖ਼ਾਸ ਪ੍ਰਭਾਵ ਨਹੀਂ ਪਾ ਸਕੇ। ਪੈਟਰੋਲ-ਡੀਜ਼ਲ 'ਤੇ 1 ਰੁਪਏ ਦਾ ਸੈੱਸ ਲਗਾਉਣ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਕਾਂਗਰਸ ਨੇ ਇਸ ਬਜਟ ਨੂੰ 'ਨਵੀਂ ਬੋਤਲ 'ਚ ਪੁਰਾਣੀ ਸ਼ਰਾਬ' ਦੱਸਿਆ ਤੇ ਕਿਹਾ ਕਿ ਇਸ 'ਚ ਕੁਝ ਵੀ ਨਵਾਂ ਨਹੀਂ ਹੈ।