ਪਲਾਈਵੁੱਡ ਅਤੇ ਟੈਕਸਟਾਈਲ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ : ਅਮਰ ਸਿੰਘ - ਪਲਾਈਵੁੱਡ ਅਤੇ ਟੈਕਸਟਾਈਲ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ
ਪਲਾਈਵੁੱਡ ਅਤੇ ਟੈਕਸਟਾਈਲ ਇੰਡਸਟਰੀ ਬਾਰੇ ਲੋਕ ਸਭਾ ਵਿੱਚ ਬੋਲਦੇ ਹੋਏ ਕਾਂਗਰਸ ਦੇ ਐਮਪੀ ਅਮਰ ਸਿੰਘ ਨੇ ਕਿਹਾ ਕਿ ਇਹ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ ਹਨ। ਇਸ ਦਾ ਕਾਰਨ ਉਨ੍ਹਾਂ ਚੀਨ ਤੋਂ ਆ ਰਹੇ ਮਾਲ ਨੂੰ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਨਾ ਇੰਡਸਟਰੀਜ਼ 'ਤੇ ਵਧੇਰੇ ਟੈਕਸ ਲਗਾਏ ਹੋਣ ਦਾ ਵੀ ਮੁੱਦਾ ਚੁੱਕਿਆ।