Rape: ਬੰਗਲਾਦੇਸ਼ ਦੀ ਔਰਤ ਦਾ ਦੋਸਤਾਂ ਨੇ ਬੰਗਲੁਰੂ ’ਚ ਕੀਤਾ ਸਰੀਰਕ ਸ਼ੋਸ਼ਣ - ਬਲਾਤਕਾਰ
ਬੰਗਲੁਰੂ: ਸ਼ਹਿਰ ’ਚ ਇੱਕ ਬੰਗਲਾਦੇਸ਼ ਦੀ ਔਰਤ ਨਾਲ ਉਸ ਦੇ ਦੋਸਤਾਂ ਦੁਆਰਾ ਸਰੀਰ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬੰਗਲੁਰੂ ਵਿੱਚ 2 ਔਰਤਾਂ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਰਿਦੈ ਬਾਬੂ, ਰਕੀਬੁਲ ਇਸਲਾਮ ਸਾਗਰ, ਮੁਹੰਮਦ ਬਾਬੂ ਸ਼ੇਖ, ਅਖਿਲ, ਕਾਜਲ, ਨਜ਼ੂਰਥ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇੱਕ ਵਿਸ਼ੇਸ਼ ਪੁਲਿਸ ਟੀਮ ਪੀੜਤ ਦੀ ਭਾਲ ਲਈ ਕੇਰਲ ਪਹੁੰਚੀ ਜੋ ਪੀੜਤ ਲੜਕੀ ਨੂੰ ਬੰਗਲੁਰੂ ਲੈ ਕੇ ਆ ਰਹੀ ਹੈ।
Last Updated : May 28, 2021, 7:03 PM IST