32 ਕਿਸਾਨ ਜਥੇਬੰਦੀਆਂ ਦੀ ਚੜੂਨੀ ਨੂੰ ਸਿੱਧੀ ਧਮਕੀ! - ਚੰਡੀਗੜ੍ਹ
ਚੰਡੀਗੜ੍ਹ: ਚੰਡੀਗੜ੍ਹ ਵਿਖੇ ਕਿਸਾਨਾਂ ਦੀ ਚੰਨੀ ਨਾਲ ਮੀਟਿੰਗ ਹੋਈ ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਲੀਡਰ ਚੜੂਨੀ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਚੜੂਨੀ ਜੋ ਕਿ ਪੰਜਾਬ ਚ ਆਕੇ 'ਮਿਸ਼ਨ ਪੰਜਾਬ' ਦੇ ਨਾ 'ਤੇ ਰਾਜਨੀਤੀ ਏਜੰਡਾ ਲਾਗੂ ਕਰ ਰਹੇ ਹਨ, ਉਹਨਾਂ ਦੇ ਨਾਲ ਉਹੀ ਸਲੂਕ ਕੀਤਾ ਜਾਵੇਗਾ ਜੋ ਬਾਕੀ ਰਾਜਨੀਤੀ ਪਾਰਟੀਆਂ ਨਾਲ ਕੀਤਾ ਜਾ ਰਿਹਾ ਹੈ।