ਰਿਹਾਇਸ਼ੀ ਇਲਾਕੇ 'ਚ ਵੜਿਆ 20 ਫੁੱਟ ਲੰਮਾ ਅਜਗਰ, ਵੇਖੋ ਵੀਡੀਓ - ਹਿਮਾਚਲ
ਹਿਮਾਚਲ ਨਾਲ ਲੱਗਦੇ ਉੱਤਰਾਖੰਡ ਦੇ ਕੁਲਹਾਲ 'ਚ ਉਸ ਵੇਲੇ ਡਰ ਦਾ ਮਾਹੌਲ ਬਣ ਗਿਆ ਜਦ ਇੱਕ 20 ਫੁੱਟ ਲੰਮਾ ਅਜਗਰ ਰਿਹਾਇਸ਼ੀ ਇਲਾਕੇ 'ਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਇਲਾਕੇ ਦੇ ਕੁੱਝ ਨੌਜਵਾਨਾਂ ਨੇ ਅਜਗਰ ਨੂੰ ਫੜ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ।