ਪੰਜਾਬ

punjab

ETV Bharat / videos

ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਸ਼ਟਮੀ ਦਾ ਤਿਉਹਾਰ - ਧੂਮਧਾਮ ਨਾਲ ਮਨਾਇਆ ਜਾ ਰਿਹਾ

By

Published : Apr 9, 2022, 7:20 PM IST

Updated : Feb 3, 2023, 8:22 PM IST

ਜਲੰਧਰ: ਅੱਜ ਪੂਰੇ ਦੇਸ਼ ਵਿੱਚ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ . ਨਵਰਾਤਰਿਆਂ ਤੋਂ ਬਾਅਦ ਅੱਜ ਮਾਂ ਦੁਰਗਾ ਦੀ ਪੂਜਾ ਕਰ ਭਗਤ ਕੰਜਕਾਂ ਬਿਠਾਉਂਦੇ ਹਨ। ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਦੇ ਚਲਦੇ ਜਲੰਧਰ 'ਚ ਵੀ ਵੱਖ ਵੱਖ ਮੰਦਰਾਂ ਦੇ ਨਾਲ-ਨਾਲ ਆਪਣੇ ਘਰਾਂ 'ਚ ਲੋਕਾਂ ਹਨ। ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਵੀ ਸਵੇਰ ਤੋਂ ਹੀ ਮਾਂ ਦੇ ਭਗਤਾਂ ਦਾ ਆਉਣਾ ਸ਼ੁਰੂ ਹੋ ਗਿਆ। ਜੋਤ ਜਗ੍ਹਾ ਭਗਤਾਂ ਨੇ ਆਰਤੀ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਕੰਜਕ ਪੂਜਨ ਕਰ ਭਗਤਾਂ ਨੇ ਕੰਜਕਾਂ ਤੋਂ ਵੀ ਆਸ਼ੀਰਵਾਦ ਲੈਂਦੇ ਹੋਏ ਅਸ਼ਟਮੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ।
Last Updated : Feb 3, 2023, 8:22 PM IST

ABOUT THE AUTHOR

...view details