ਲਾੜੀ ਨੇ ਲਾਵਾਂ ਲੈਣ ਤੋਂ ਪਹਿਲਾਂ ਪਾਈ ਵੋਟ, ਲਹਿੰਗੇ ’ਚ ਪਹੁੰਚੀ ਪੋਲਿੰਗ ਬੂਥ - ਪੋਲਿੰਗ ਬੂਥ
ਚੰਡੀਗੜ੍ਹ: 20 ਫ਼ਰਵਰੀ ਪੰਜਾਬ ਲਈ ਬਹੁਤ ਹੀ ਖ਼ਾਸ ਦਿਨ ਹੈ, ਕਿਉਂਕਿ ਇਸ ਦਿਨ ਪੰਜਾਬ ਅੰਦਰ ਪੰਜਾਬ ਵਿਧਾਨ ਸਭਾ ਲਈ ਵੋਟਿੰਗ (Voting for the Punjab Assembly) ਹੋ ਰਹੀਆਂ ਹਨ। ਇਸ ਦਿਨ ਜਿੱਥੇ ਹਰ ਉਮੀਦਵਾਰ ਆਪੋ-ਆਪਣੀ ਵੋਟ ਦਾ ਭੁਗਤਾਨ ਕਰ ਰਿਹਾ ਹੈ, ਉਥੇ ਹੀ ਅਰਸ਼ਪ੍ਰੀਤ ਕੌਰ ਐਤਵਾਰ ਨੂੰ ਜ਼ੀਰਕਪੁਰ ਨੇੜਲੇ ਪਿੰਡ ਨਾਭਾ ਵਿੱਚ ਵੋਟ ਪਾਉਣ ਆਈ। ਤੁਹਾਨੂੰ ਦੱਸ ਦਈਏ ਕਿ ਅਰਸ਼ਪ੍ਰੀਤ ਲਹਿੰਗਾ ਪਾ ਕੇ ਵੋਟ ਪਾਉਣ ਆਈ।
Last Updated : Feb 3, 2023, 8:17 PM IST