ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਦਲਜੀਤ ਸਿੰਘ ਗਿੱਲ ਚੋਣ ਪ੍ਰਚਾਰ ਦੌਰਾਨ ਖਾਲੜਾ ਵਿਖੇ ਪਹੁੰਚੇ - ਦਲਜੀਤ ਸਿੰਘ ਗਿੱਲ ਵੱਲੋਂ ਕਾਂਗਰਸ ਨੂੰ ਰਗੜੇ
ਤਰਨਤਾਰਨ: ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਦਲਜੀਤ ਸਿੰਘ ਗਿੱਲ ਚੋਣ ਪ੍ਰਚਾਰ ਦੌਰਾਨ ਖਾਲੜਾ ਵਿਖੇ ਹਰਚੰਦ ਸਿੰਘ ਦੇ ਗ੍ਰਹਿ ਪਹੁੰਚੇ, ਇਸ ਮੌਕੇ ਉਹਨਾਂ ਖਾਲੜਾ ਵਾਸੀਆਂ ਨੂੰ ਸਬੋਧਨ ਕੀਤਾ ਦਲਜੀਤ ਸਿੰਘ ਗਿੱਲ ਵੱਲੋਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਗੜੇ ਲਾਏ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਕੁੱਝ ਨਹੀਂ ਅਖੀਰ 'ਤੇ ਚਰਨਜੀਤ ਸਿੰਘ ਕੋਲੋ ਝੂਠੇ ਵਾਅਦੇ ਹੀ ਕਰਵਾਏ ਹਨ। ਆਮ ਆਦਮੀ ਪਾਰਟੀ ਬਾਰੇ ਗੱਲਬਾਤ ਕਰਦਿਆਂ ਕਿ ਕੇਜਰੀਵਾਲ ਕੋਲ ਸਿਵਾਏ ਝੂਠ ਦੇ ਕੁੱਝ ਨਹੀਂ ਹੈ, ਇਸ ਨੇ ਜਿੱਤ ਕੇ ਐਮ.ਐਲ.ਏ ਦੀ ਕਦਰ ਨਹੀਂ ਕੀਤੀ ਤਾਂ ਹੀ ਇਕ-ਇਕ ਕਰਕੇ ਕਿੰਨੇ ਐਮ.ਐਲ.ਏ ਛੱਡ ਗਏ।
Last Updated : Feb 3, 2023, 8:12 PM IST