'ਆਪ' ਉਮੀਦਵਾਰ ਬਲਜਿੰਦਰ ਕੌਰ ਦਾ ਤਲਵੰਡੀ ਸਾਬੋ ਨੌਜਵਾਨਾਂ ਵੱਲੋਂ ਵਿਰੋਧ - Votes in Punjab
ਬਠਿੰਡਾ: ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਜਦੋਂ ਤਲਵੰਡੀ ਸਾਬੋ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਸ ਸਮੇਂ ਨੌਜਵਾਨਾਂ ਵਲੋਂ ਉਨ੍ਹਾਂ ਦੇ ਵਿਰਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਬਲਜਿੰਦਰ ਕੌਰ ਨੂੰ ਪੁੱਛਿਆ ਕਿ ਪਿਛਲੇ 5 ਸਾਲ ਤੋਂ ਤੁਸੀ ਕਿੱਥੇ ਸੀ। ਆਮ ਆਦਮੀ ਪਾਰਟੀ ਦੇ ਟੈਂਟ ਖਾਲੀ ਦਿਖਾਈ ਦਿੱਤੇ।
Last Updated : Feb 3, 2023, 8:17 PM IST