'ਆਪ' ਉਮੀਦਵਾਰ ਬੈਂਸ ਨੇ 46,000 ਵੋਟਾਂ ਨਾਲ ਕੀਤੀ ਜਿੱਤ ਹਾਸਲ - AAP candidate Bains
ਸ੍ਰੀ ਅਨੰਦਪੁਰ ਸਾਹਿਬ: ਜ਼ਿਲ੍ਹਾ ਚੋਣ ਅਫ਼ਸਰ (District Electoral Officer) ਨੇ ਦੱਸਿਆ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ 82,132 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੀਤਨ ਨੰਦਾ ਨੂੰ 5923 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੰਨਵਰਪਾਲ ਸਿੰਘ ਨੂੰ 36352 ਵੋਟਾਂ, ਭਾਜਪਾ ਦੇ ਡਾ.ਪਰਮਿੰਦਰ ਸ਼ਰਮਾ ਨੂੰ 11433 ਵੋਟਾਂ, ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਨੂੰ 1459 ਵੋਟਾਂ ਆਜ਼ਾਦ ਉਮੀਦਵਾਰ ਦੇ ਸੰਜੀਵ ਰਾਣਾ ਨੂੰ 1209, ਸ. ਸਮਸ਼ੇਰ ਸਿੰਘ ਨੂੰ 560 ਵੋਟਾਂ, ਸੁਰਿੰਦਰ ਕੁਮਾਰ ਬੇਦੀ ਨੂੰ 470 ਵੋਟਾਂ, ਕਮਿਊਨਿਸਟ ਪਾਰਟੀ ਆਫ ਇੰਡਿਆ ਦੇ ਗੁਰਦੇਵ ਸਿੰਘ ਨੂੰ 507 ਵੋਟਾਂ, ਆਜ਼ਾਦ ਸਮਾਜ ਪਾਰਟੀ ਦੇ ਅਸ਼ਵਨੀ ਕੁਮਾਰ ਨੂੰ 301 ਵੋਟਾਂ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ. ਮਲਕੀਅਤ ਸਿੰਘ ਨੂੰ 173 ਵੋਟਾਂ ਅਤੇ ਨੋਟਾਂ ਨੂੰ 1290 ਵੋਟਾਂ ਪਈਆਂ। ਹਲਕੇ ਵਿੱਚ ਕੁੱਲ 01 ਲੱਖ 40 ਹਜਾਰ 519 ਵੋਟਾਂ ਪਈਆਂ।
Last Updated : Feb 3, 2023, 8:19 PM IST